Surprise Me!

SGPC Member | SGPC Member ਆਏ ਬਾਦਲ ਦੇ ਹੱਕ 'ਚ, ਗਿ. ਹਰਪ੍ਰੀਤ ਸਿੰਘ 'ਤੇ ਲਗਾਏ ਵੱਡੇ ਇਲਜ਼ਾਮ ! Oneindia Punjabi

2025-02-24 0 Dailymotion

'ਸੁਖਬੀਰ ਬਾਦਲ ਨੂੰ ਕੁੱਝ ਹੋਇਆ ਤਾਂ
ਗਿ. ਹਰਪ੍ਰੀਤ ਸਿੰਘ ਜ਼ਿੰਮੇਵਾਰ'
SGPC ਮੈਂਬਰ ਨੇ ਸਾਬਕਾ ਜੱਥੇਦਾਰ ਨੂੰ ਕਹਿ'ਤੀ ਵੱਡੀ ਗੱਲ!

#sgpc #gianiharpreetsingh #sukhbirbadal

SGPC Member ਭਾਈ ਰਾਮ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ 'ਤੇ ਨਿਸ਼ਾਨੇ ਸਾਧੇ | ਉਹਨਾਂ ਨੇ ਕਿਹਾ ਕਿ ਸਟੇਜ 'ਤੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਜਿਸ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨਾਲ ਸਾਡਾ ਸਿਰ ਨੀਵਾਂ ਹੋ ਜਾਂਦਾ ਹੈ | ਇਸਦੇ ਨਾਲ ਹੀ ਭਾਈ ਰਾਮ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਨੂੰ ਭਵਿੱਖ 'ਚ ਕੁੱਝ ਹੁੰਦਾ ਹੈ ਤਾਂ ਉਸਦੇ ਜ਼ਿੰਮੇਵਾਰ ਗਿਆਨੀ ਹਰਪ੍ਰੀਤ ਸਿੰਘ ਹੋਣਗੇ |

#sukhbirbadal #sukhbirsinghbadal #harjindersinghdhami #manpreetayali #balwindersinghbhunder #jathedarraghbirsingh #sgpc #akalidal #akaltakhatsahib #latestnews #trendingnews #updatenews #newspunjab #punjabnews #oneindiapunjabi

~PR.182~

Buy Now on CodeCanyon